“ਗੋਰੇ ਕੀ ਬਹੂ”
“ਗੋਰੇ ਕੀ ਬਹੂ” ਕੁਝ ਅਰਸਾ ਪਹਿਲਾਂ, ਤੜਕਸਾਰ ਏਅਰ ਕਨੇਡਾ ਦੀ ਨਵੀਂ ਦਿੱਲੀ ਵਾਲੀ ਫਲਾਈਟ – ਅਰਾਈਵਲਜ਼ ‘ਤੇI ਇਹ ਸਾਰੀ ਵਾਰਤਾਲਾਪ ਨੂੰ ਮੁਸ਼ਕਿਲ ਨਾਲ ਤਿੰਨ ਤੋਂ ਚਾਰ ਮਿੰਟ ਲੱਗੇ ਸੀ, ਪਰ ਮੈਨੂੰ ਸਦਾ ਯਾਦ ਰਹੇਗੀI ਬਾਪੂ ਜੀ ਨੰਬਰ ਇੱਕ: ਡੂ ਯੂ […]
Welcome to "Shabad Ambrosia". My name is Anoop Babra & I love to write. Check My Story...
“ਗੋਰੇ ਕੀ ਬਹੂ” ਕੁਝ ਅਰਸਾ ਪਹਿਲਾਂ, ਤੜਕਸਾਰ ਏਅਰ ਕਨੇਡਾ ਦੀ ਨਵੀਂ ਦਿੱਲੀ ਵਾਲੀ ਫਲਾਈਟ – ਅਰਾਈਵਲਜ਼ ‘ਤੇI ਇਹ ਸਾਰੀ ਵਾਰਤਾਲਾਪ ਨੂੰ ਮੁਸ਼ਕਿਲ ਨਾਲ ਤਿੰਨ ਤੋਂ ਚਾਰ ਮਿੰਟ ਲੱਗੇ ਸੀ, ਪਰ ਮੈਨੂੰ ਸਦਾ ਯਾਦ ਰਹੇਗੀI ਬਾਪੂ ਜੀ ਨੰਬਰ ਇੱਕ: ਡੂ ਯੂ […]
ਬੜਾ ਸੋਹਣਾ ਵੇਲਾ ਸੀ ਉਹ। ਸੂਰਜ ਚੜ੍ਹਦਿਆਂ ਹੀ ਰੁੱਖਾਂ ਅੰਦਰ ਚਿੜੀਆਂ ਚਹਿਕਣ ਲੱਗ ਜਾਂਦੀਆਂ ਅਤੇ ਰਾਤ ਨੂੰ ਨਿੱਕੇ-ਨਿੱਕੇ ਤਾਰੇ ਅਸਮਾਨ ਵਿਚ ਚਮਕਣ ਲੱਗ ਜਾਂਦੇ। ਅਸੀਂ ਛੱਤ ਉੱਤੇ ਮੰਜੇ ਡਾਹ ਕੇ ਤਾਰਿਆਂ ਨਾਲ ਗਲਾਂ ਕਰਦੇ ਕਰਦੇ …
ਮਿੰਨੀ ਕਹਾਣੀ ਬਿਲਟ-ਇਨ ਐਪ © ਅਨੂਪ ਬਾਬਰਾ ਰੋਜ਼ ਦੀ ਤਰ੍ਹਾਂ ਅੱਜ ਸ਼ਾਮ ਵੀ ਸੈਰ ਕਰਦਿਆਂ ਸਾਨੂੰ ਜਿੰਨੇ ਵੀ ਪੰਜਾਬੀ ਮੂੰਹ-ਮੱਥੇ ਲੱਗੇ ਸਭਨੂੰ ਮੁਸਕਰਾ ਕੇ ਪੋਲੀ ਜਿਹੀ ਫਤਿਹ ਬੁਲਾ ਛੱਡੀ । ਵੈਸੇ ਵੀ ਬਰੈਮਪਟਨ ਦੀਆਂ ਗਲੀਆਂ ਵਿਚ ਗੋਰਾ ਤਾਂ …
ਅੱਜ ਸਵੇਰਸਾਰ ਡਾਕਟਰ ਦੇ ਆਫਿਸ ਬੈਠੀ, ਮੈਂ ਆਪਣੀ ਵਾਰੀ ਉਡੀਕ ਰਹੀ ਸੀ ਕਿ ਮੇਰੀ ਨਜ਼ਰ ਲਾਗੇ ਬੈਠੇ ਇੱਕ ਪੰਜਾਬੀ ਵੀਰ ਤੇ ਪਈ। ਮੁੜ-ਮੁੜ ਮੇਰੀ ਨਿਗਾਹ ਉਸਦੀ ਬਾਂਹ 'ਤੇ ਬੱਝੀ ਪੱਟੀ 'ਤੇ ਟਿੱਕ ਰਹੀ ਸੀ, ਆਖਿਰ …
ਕਹਾਣੀ ਅਨੂਪ ਬਾਬਰਾ ਮੈਰੀ ਕ੍ਰਿਸਮਿਸ/ ਨੋ ਪ੍ਰੋਫਿਟ ਨੋ ਲੌਸ ਪਿਛਲੇ ਕੁਝ ਦਿਨਾਂ ਤੋਂ ਮੈਂ ਇੱਕ ਨੌਂਨ-ਪਰੌਫਿੱਟ ਸੰਸਥਾ ਨਾਲ ਵਲੰਟੀਅਰ ਵਜੋਂ ਕੰਮ ਕਰ ਰਹੀ ਹਾਂ। ਆਮ ਕਾਮ-ਕਾਜੀ ਲੋਕਾਂ ਵਾਂਗ ਮੈਂ ਵੀ ਸਵੇਰ ਸਾਰ ਤਿਆਰ-ਬਰ-ਤਿਆਰ ਹੋ, ਨਿੱਕੀ ਨੂੰ ਸਕੂਲੇ ਤੋਰ …
ਕਹਾਣੀ ਬਾਰਡਰੋਂ ਪਾਰ ਸਿਰਲੇਖ - ਕੈਦ ਨਿੱਕੀ ਅਤੇ ਮੈਂ ਕੱਲ ਰਾਤ ਹੀ ਤੜਕਸਾ ਰ ਲੰਬੀ ਡਰਾਈਵ'ਤੇ ਨਿਕਲ ਜਾਣ ਦਾ ਮਨ ਬਣਾ ਲਿਆ ਸੀl ਅੱਜ ਮੂੰਹ ਹਨੇਰੇ ਹੀ ਨਿਆਗਰਾ ਫੌਲਜ਼ ਨੂੰ ਜਾਂਦੀ ਹਾਈਵੇ 'ਤੇ ਗੱਡੀ ਪਾ ਲਈ l ਸੂਬਾ ਓਨਟਾਰੀਓ ਸਾਡੇ ਵਾਸਤੇ ਨਵਾਂ ਹੈ l ਸਾਨੂੰ ਮਾਂ ਧੀ ਦੋਵਾਂ ਨੂੰ ਨਵੀਆਂ ਥਾਂਵਾਂ ਵੇਖਣ ਦਾ ਬਾਹਲਾ ਹੀ ਸ਼ੌਕ ਹੈ l ਇੱਕ ਨਿੱਕੇ ਜਿਹੇ …
ਦਿਲਰੁਬਾ ਜਿੰਨ ਪਹਿਲੀ ਜਨਵਰੀ ਦੀ ਸਵੇਰ .... ਸੁੱਤੀ ਪਈ ਨਿੱਕੀ ਨੂੰ ਮੈਂ ਹਲੂਣਾ ਦੇ ਜਗਾਇਆ। "ਉੱਠ ਜਾ ਹੁਣ ਬੀਬਾ ਮਿਹਰ ਕੌਰੇ, ਗੋਡੇ ਗੋਡੇ ਸੂਰਜ ਚੜ੍ਹ ਆਇਆ, ਉੱਠ ਕੇ ਨਹਾ ਲੈ , ਗੁਰਦਵਾਰੇ ਚੱਲੀਏ" "ਮੋਮ ਆਈ ਏਮ ਸੋ ਟਾਈਰਡ, …
ਕਹਾਣੀ ਤੇਰਾ ਪਿੰਡ ਕਿਹੜਾ ਹੈ? ਇੰਡੀਆ ਤੋਂ ਕਨੇਡਾ ਆਇਆਂ ਅਜੇ ਮੇਰਾ ਪਹਿਲਾ ਦਿਨ ਹੀ ਸੀ। ਨਵੇਂ ਬਣੇ ਅਜਨਬੀ ਸਾਕ-ਸੰਬੰਧੀਆਂ ਦੇ ਝੁਰਮਟ ਵਿਚ ਮੇਰਾ ਸਾਹ ਘੁੱਟ ਰਿਹਾ ਸੀ। ਚਾਰ ਚੁਫੇਰਿਓਂ ਭਿੰਨ-ਭਿੰਨ ਤਰ੍ਹਾਂ ਤੇ ਸਲਾਹ-ਮਸ਼ਵਰੇ ਮੇਰੇ ਕੰਨਾ ਵਿਚ ਗੋਲੀ …