ਗੋਲ ਚੱਕਰ
ਅਮ੍ਰਿਤ ਵੇਲੇ ਹਰਿਮੰਦਰ ਸਾਹਿਬ ਮੱਥਾ ਟੇਕ ਮਾਈ ਸੇਵਾ ਬਜ਼ਾਰੋਂ ਚਾਂਈ-ਚਾਂਈ ਲੈ ਆਈ ਸਾਂ ਮੈਂ ਉਸ ਲਈ ਭਾਰਾ ਜਿਹਾ ਫੌਲਾਦੀ ਕੜਾ । ਕੜਾ ਜੋ ਰਿਸ਼ਤਿਆਂ ਦੀਆਂ ਨਿੱਕੀਆਂ ਮੋਟੀਆਂ ਕੜੀਆਂ ਤੋਂ ਕਿਤੇ ਸੀ ਵੱਡਾ ! ਵਹਿਮ ਸੀ ਮੈਨੂੰ ਕਿ ਵਾਪਸ ਲੈ ਆਵੇਗਾ […]
Welcome to "Shabad Ambrosia". My name is Anoop Babra & I love to write. Check My Story...
ਅਮ੍ਰਿਤ ਵੇਲੇ ਹਰਿਮੰਦਰ ਸਾਹਿਬ ਮੱਥਾ ਟੇਕ ਮਾਈ ਸੇਵਾ ਬਜ਼ਾਰੋਂ ਚਾਂਈ-ਚਾਂਈ ਲੈ ਆਈ ਸਾਂ ਮੈਂ ਉਸ ਲਈ ਭਾਰਾ ਜਿਹਾ ਫੌਲਾਦੀ ਕੜਾ । ਕੜਾ ਜੋ ਰਿਸ਼ਤਿਆਂ ਦੀਆਂ ਨਿੱਕੀਆਂ ਮੋਟੀਆਂ ਕੜੀਆਂ ਤੋਂ ਕਿਤੇ ਸੀ ਵੱਡਾ ! ਵਹਿਮ ਸੀ ਮੈਨੂੰ ਕਿ ਵਾਪਸ ਲੈ ਆਵੇਗਾ […]
ਮੂੰਹ ਹਨੇਰੇ ਰੋਜ਼ ਕੰਮ ਤੇ ਜਾਣ ਤੋਂ ਪਹਿਲਾਂ ਛੋਪਲੇ ਜਿਹੇ ਮੈਂ ਘੂਕ ਸੁੱਤੀ ਪਈ ਨਿੱਕੀ ਦਾ ਮੱਥਾ ਚੁੰਮ ਨਸੀਹਤਾਂ ਦੀ ਝੜੀ ਲਾ ਦਿੰਦੀ ਹਾਂ ਟਾਈਮ ਤੇ ਉੱਠ ਕੇ ਤਿਆਰ ਹੋ ਜਾਂਵੀ ਜੈਕਟ ਦੀ ਜ਼ਿਪ ਲਾ ਲਵੀਂ ਲੰਚ ਨਾ ਭੁੱਲ ਜਾਵੀਂ ਬ੍ਰੇਕਫਾਸਟ ਮਗਰੋਂ ਵਿਟਾਮਿਨ... ਆਈ …
ਕਵਿਤਾ ਮਾਂ ਵਰਗੀ ਤੂੰ ਪੰਜ ਫੁੱਟ ਅੱਠ ਇੰਚ ਮੈਂ ਪੰਜ ਫੁੱਟ ਛੇ ਇੰਚ ਤੇਰੇ ਤੋਂ ਰਤਾ ਕੁ ਛੋਟੀ ਭੋਰਾ ਕੁ ਲਿੱਸੀ ਨੀ ਅੰਮੀਏਂ ! ਤੂੰ ਗੋਰੀ ਚਿੱਟੀ ਚਿੱਟੇ ਦੁੱਧ ਵਰਗੀ ਸਰਘੀ ਦੀ ਉਜਲੀ ਧੁੱਪ ਜਿਹੀ .... ਮੈਂ ਸਿਆਮ ਰੰਗੀ ਸਾਉਲੀ ਜਿਹੀ ਕਿਸੇ ਵਣ ਬਿਰਖ ਦੀ ਛਾਂ ਵਰਗੀ …
ਇੰਜ ਲਗਦੈ ਜਿਵੇਂ ਮੈਂ ਹਮੇਸ਼ਾਂ ਸਫਰ ਵਿਚ ਹੀ ਰਹੀਂ ਹਾਂ। ਦੇਸ ਬਦਲਿਆ, ਧਰਤੀ ਬਦਲੀ, ਇੱਕ ਸ਼ਹਿਰ ਤੋਂ ਦੂਜੇ ਤੇ ਫੇਰ ਤੀਜੇ ਸ਼ਹਿਰ। ਹਰ ਸ਼ਹਿਰ, ਹਰ ਮਿੱਟੀ ਦੀ ਨਵੀਂ ਫੁੱਲਵਾੜੀ ਵਿਚੋਂ ਸ਼ਬਦਾਂ ਦੇ ਕੁਝ ਵੰਨ-ਸੁਵੰਨੇ ਪਰਾਗੇ ਵੀ ਮੇਰੀ …