“ਗੋਰੇ ਕੀ ਬਹੂ”
“ਗੋਰੇ ਕੀ ਬਹੂ” ਕੁਝ ਅਰਸਾ ਪਹਿਲਾਂ, ਤੜਕਸਾਰ ਏਅਰ ਕਨੇਡਾ ਦੀ ਨਵੀਂ ਦਿੱਲੀ ਵਾਲੀ ਫਲਾਈਟ – ਅਰਾਈਵਲਜ਼ ‘ਤੇI ਇਹ ਸਾਰੀ ਵਾਰਤਾਲਾਪ ਨੂੰ ਮੁਸ਼ਕਿਲ ਨਾਲ ਤਿੰਨ ਤੋਂ ਚਾਰ ਮਿੰਟ ਲੱਗੇ ਸੀ, ਪਰ ਮੈਨੂੰ ਸਦਾ ਯਾਦ ਰਹੇਗੀI ਬਾਪੂ ਜੀ ਨੰਬਰ ਇੱਕ: ਡੂ ਯੂ […]

Welcome to "Shabad Ambrosia". My name is Anoop Babra & I love to write. Check My Story...
“ਗੋਰੇ ਕੀ ਬਹੂ” ਕੁਝ ਅਰਸਾ ਪਹਿਲਾਂ, ਤੜਕਸਾਰ ਏਅਰ ਕਨੇਡਾ ਦੀ ਨਵੀਂ ਦਿੱਲੀ ਵਾਲੀ ਫਲਾਈਟ – ਅਰਾਈਵਲਜ਼ ‘ਤੇI ਇਹ ਸਾਰੀ ਵਾਰਤਾਲਾਪ ਨੂੰ ਮੁਸ਼ਕਿਲ ਨਾਲ ਤਿੰਨ ਤੋਂ ਚਾਰ ਮਿੰਟ ਲੱਗੇ ਸੀ, ਪਰ ਮੈਨੂੰ ਸਦਾ ਯਾਦ ਰਹੇਗੀI ਬਾਪੂ ਜੀ ਨੰਬਰ ਇੱਕ: ਡੂ ਯੂ […]
ਅਮ੍ਰਿਤ ਵੇਲੇ ਹਰਿਮੰਦਰ ਸਾਹਿਬ ਮੱਥਾ ਟੇਕ ਮਾਈ ਸੇਵਾ ਬਜ਼ਾਰੋਂ ਚਾਂਈ-ਚਾਂਈ ਲੈ ਆਈ ਸਾਂ ਮੈਂ ਉਸ ਲਈ ਭਾਰਾ ਜਿਹਾ ਫੌਲਾਦੀ ਕੜਾ । ਕੜਾ ਜੋ ਰਿਸ਼ਤਿਆਂ ਦੀਆਂ ਨਿੱਕੀਆਂ ਮੋਟੀਆਂ ਕੜੀਆਂ ਤੋਂ ਕਿਤੇ ਸੀ ਵੱਡਾ ! ਵਹਿਮ ਸੀ ਮੈਨੂੰ ਕਿ ਵਾਪਸ ਲੈ ਆਵੇਗਾ ਮੇਰੇ ਘਰ ਦਾ ਗੁੰਮਿਆ ਨਿੱਘ ਰੋਕ ਲਵੇਗਾ ਨਿੱਤ ਹੁੰਦੇ …
ਮੂੰਹ ਹਨੇਰੇ ਰੋਜ਼ ਕੰਮ ਤੇ ਜਾਣ ਤੋਂ ਪਹਿਲਾਂ ਛੋਪਲੇ ਜਿਹੇ ਮੈਂ ਘੂਕ ਸੁੱਤੀ ਪਈ ਨਿੱਕੀ ਦਾ ਮੱਥਾ ਚੁੰਮ ਨਸੀਹਤਾਂ ਦੀ ਝੜੀ ਲਾ ਦਿੰਦੀ ਹਾਂ ਟਾਈਮ ਤੇ ਉੱਠ ਕੇ ਤਿਆਰ ਹੋ ਜਾਂਵੀ ਜੈਕਟ ਦੀ ਜ਼ਿਪ ਲਾ ਲਵੀਂ ਲੰਚ ਨਾ ਭੁੱਲ ਜਾਵੀਂ ਬ੍ਰੇਕਫਾਸਟ ਮਗਰੋਂ ਵਿਟਾਮਿਨ... ਆਈ …
ਬੜਾ ਸੋਹਣਾ ਵੇਲਾ ਸੀ ਉਹ। ਸੂਰਜ ਚੜ੍ਹਦਿਆਂ ਹੀ ਰੁੱਖਾਂ ਅੰਦਰ ਚਿੜੀਆਂ ਚਹਿਕਣ ਲੱਗ ਜਾਂਦੀਆਂ ਅਤੇ ਰਾਤ ਨੂੰ ਨਿੱਕੇ-ਨਿੱਕੇ ਤਾਰੇ ਅਸਮਾਨ ਵਿਚ ਚਮਕਣ ਲੱਗ ਜਾਂਦੇ। ਅਸੀਂ ਛੱਤ ਉੱਤੇ ਮੰਜੇ ਡਾਹ ਕੇ ਤਾਰਿਆਂ ਨਾਲ ਗਲਾਂ ਕਰਦੇ ਕਰਦੇ …
ਮਿੰਨੀ ਕਹਾਣੀ ਬਿਲਟ-ਇਨ ਐਪ © ਅਨੂਪ ਬਾਬਰਾ ਰੋਜ਼ ਦੀ ਤਰ੍ਹਾਂ ਅੱਜ ਸ਼ਾਮ ਵੀ ਸੈਰ ਕਰਦਿਆਂ ਸਾਨੂੰ ਜਿੰਨੇ ਵੀ ਪੰਜਾਬੀ ਮੂੰਹ-ਮੱਥੇ ਲੱਗੇ ਸਭਨੂੰ ਮੁਸਕਰਾ ਕੇ ਪੋਲੀ ਜਿਹੀ ਫਤਿਹ ਬੁਲਾ ਛੱਡੀ । ਵੈਸੇ ਵੀ ਬਰੈਮਪਟਨ ਦੀਆਂ ਗਲੀਆਂ ਵਿਚ ਗੋਰਾ ਤਾਂ …
ਅੱਜ ਸਵੇਰਸਾਰ ਡਾਕਟਰ ਦੇ ਆਫਿਸ ਬੈਠੀ, ਮੈਂ ਆਪਣੀ ਵਾਰੀ ਉਡੀਕ ਰਹੀ ਸੀ ਕਿ ਮੇਰੀ ਨਜ਼ਰ ਲਾਗੇ ਬੈਠੇ ਇੱਕ ਪੰਜਾਬੀ ਵੀਰ ਤੇ ਪਈ। ਮੁੜ-ਮੁੜ ਮੇਰੀ ਨਿਗਾਹ ਉਸਦੀ ਬਾਂਹ 'ਤੇ ਬੱਝੀ ਪੱਟੀ 'ਤੇ ਟਿੱਕ ਰਹੀ ਸੀ, ਆਖਿਰ …
ਕਹਾਣੀ ਅਨੂਪ ਬਾਬਰਾ ਮੈਰੀ ਕ੍ਰਿਸਮਿਸ/ ਨੋ ਪ੍ਰੋਫਿਟ ਨੋ ਲੌਸ ਪਿਛਲੇ ਕੁਝ ਦਿਨਾਂ ਤੋਂ ਮੈਂ ਇੱਕ ਨੌਂਨ-ਪਰੌਫਿੱਟ ਸੰਸਥਾ ਨਾਲ ਵਲੰਟੀਅਰ ਵਜੋਂ ਕੰਮ ਕਰ ਰਹੀ ਹਾਂ। ਆਮ ਕਾਮ-ਕਾਜੀ ਲੋਕਾਂ ਵਾਂਗ ਮੈਂ ਵੀ ਸਵੇਰ ਸਾਰ ਤਿਆਰ-ਬਰ-ਤਿਆਰ ਹੋ, ਨਿੱਕੀ ਨੂੰ ਸਕੂਲੇ ਤੋਰ …
ਕਹਾਣੀ ਬਾਰਡਰੋਂ ਪਾਰ ਸਿਰਲੇਖ - ਕੈਦ ਨਿੱਕੀ ਅਤੇ ਮੈਂ ਕੱਲ ਰਾਤ ਹੀ ਤੜਕਸਾ ਰ ਲੰਬੀ ਡਰਾਈਵ'ਤੇ ਨਿਕਲ ਜਾਣ ਦਾ ਮਨ ਬਣਾ ਲਿਆ ਸੀl ਅੱਜ ਮੂੰਹ ਹਨੇਰੇ ਹੀ ਨਿਆਗਰਾ ਫੌਲਜ਼ ਨੂੰ ਜਾਂਦੀ ਹਾਈਵੇ 'ਤੇ ਗੱਡੀ ਪਾ ਲਈ l ਸੂਬਾ ਓਨਟਾਰੀਓ ਸਾਡੇ ਵਾਸਤੇ ਨਵਾਂ ਹੈ l ਸਾਨੂੰ ਮਾਂ ਧੀ ਦੋਵਾਂ ਨੂੰ ਨਵੀਆਂ ਥਾਂਵਾਂ ਵੇਖਣ ਦਾ ਬਾਹਲਾ ਹੀ ਸ਼ੌਕ ਹੈ l ਇੱਕ ਨਿੱਕੇ ਜਿਹੇ …
Welcome to "Shabad Ambrosia". My name is Anoop Babra & I love to write. Check My Story...